Channel: Vital Records
Category: Music
Tags: dj punjab new songnew punjabi video songlatest punjabi sad songsbest punjabi songspunjabi song mp3djpunjabnew latest punjabi songspunjabi video songpunjabi sad songold punjabi songsnew punjabi videoall punjabi songsnew punjabinew punjabi song mp3all new punjabi songsindian punjabi songnew punjabi sad songspunjabi ganetop 10 punjabi songs
Description: Singer :- Arwinder Lyrics :- Vicky Balraj Music Director :- Sukhbir Randhawa Lyrical Video: Bikram Randhawa ਗੀਤਕਾਰ ਵਿੱਕੀ ਬਲਰਾਜ ਵੱਲੋਂ ਲਿਖੇ ਦੀਪ ਸਿੱਧੂ ਵੀਰੇ ਲਈ ਸ਼ਬਦ ਤੇ ਅਰਵਿੰਦਰ ਵੱਲੋਂ ਗਾਏ ਗਏ ਬੋਲ ,ਸ਼ਾਇਦ ਹੀ ਦੀਪ ਵੀਰ ਦੀ ਸੋਚ ਦੇ ਬਰਾਬਰ ਖੜਣਯੋਗ ਹੋਣ,ਇੱਕ ਅਨਮੋਲ ਹੀਰਾ,ਜਿਸਦਾ ਮੁੱਲ ਇੱਕ ਜੌਹਰੀ ਹੀ ਪਛਾਣ ਸਕਦਾ ਸੀ,ਸਾਡੇ ਕੋਲੋ ਬੇਸ਼ੱਕ ਸਰੀਰਕ ਤੌਰ ਤੇ ਦੀਪ ਵੀਰ ਇਸ ਬੇਗੈਰਤ ਦੁਨੀਆਂ ਤੋਂ ਕੋਹਾਂ ਦੂਰ ਚਲਾ ਗਿਆ,ਪਰ ਉਸਦੇ ਬੋਲ,ਉਸਦੀ ਸੋਚ,ਉਸਦੇ ਕੀਮਤੀ ਵਿਚਾਰ , ,ਚੜਦੇ ਸੂਰਜ ਦੀ ਲਾਲੀ ਵਰਗਾ ਉਹਦੇ ਚਿਹਰੇ ਦਾ ਨੂਰ,ਹਮੇਸ਼ਾ ਦੀਪ ਵੀਰ ਨੂੰ ਚਾਹੁਣ ਵਾਲਿਆਂ ਦੇ ਦਿਲਾਂ ਵਿੱਚੋ ਕਦੇ ਨਹੀ ਮਿਟੇਗਾ,ਉਸਦੀ ਮੌਤ ਨੇ ਪੱਥਰਾਂ ਨੂੰ ਵੀ ਮੋਮ ਕਰ ਦਿੱਤਾ,ਹੇ ਸੱਚੇ ਪਾਤਸ਼ਾਹ! ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ,ਸ਼ਬਦਾ ਰਾਹੀ ਸਾਡੇ ਦਿਲਾਂ ਵਿੱਚੋ ਨਿੱਕਲੇ ਦਰਦ ਨੂੰ ਆਪ ਸੱਭ ਦੇ ਸਨਮੁੱਖ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਨੂੰ ਕਬੂਲ ਕਰਨਾ !